गुरुवार, 25 जून 2026

ਅਕਸਰ ਏਦਾਂ ਵੀ ਹੁੰਦਾ ਏ ;


#noah_the_celibrity
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਫੁੱਟਦੀ ਕੋਈ ਕਰੂੰਬਲ ਤੱਕ ਕੇ 'ਪੀਲਾ -ਪੱਤ' ਤ੍ਰਹਿ ਜਾਂਦਾ ਏ ;
ਆਪਣਾ ਖੁੱਸਦਾ ਰੁਤਬਾ ਕਿਆਸਦਾ ;ਕੁੜ੍ਹਦਾ ਕੁੜ੍ਹ ਕੇ ਬਹਿ ਜਾਂਦਾ ਏ .
ਏਨਾ ਨਹੀਂ ਜਿਗਰਾ ਕਰਦਾ ਕਿ 'ਫੁੱਟਦੇ -ਪੱਤ' ਨੂੰ ਛਾਂਵਾਂ ਦੇਵੇ .
ਲੱਗਦੀ ਵਾਹੇ ਸੰਗ ਕਰੂੰਬਲ , ਪੀਲਾ -ਪੱਤਰ ਖਹਿ ਰਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ .
-੨-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਦਿਲ ਨੂੰ ਥੋਕ ਦੇ ਭਾ ਵਿੱਚ ਲੈ ਕੇ ,ਅੰਨੇ -ਖੂਹੇ ਸੁੱਟ ਦੇਂਦੇ ਨੇ .
ਦਿਲ੍ਬਰੀਆਂ ਦੇ ਲਾ ਬਹਾਨੇ ,ਰਹਬਰ ਅਕਸਰ ਲੁੱਟ ਲੈਂਦੇ ਨੇ .
ਸਾਹਵਾਂ ਤੇ ਕਬਜ਼ੇ ਨੇ ਕਰਦੇ ,ਤੇ ਸੋਚਾਂ ਨੂੰ ਘੁੱਟ ਲੈਂਦੇ ਨੇ .
ਗੀਟੀਆਂ ਵਾਂਗਰ ਦਿਲਦਾਰਾਂ ਨੂੰ ,ਸ਼ਤਰੰਜ ਖਾਨੀ ਕੁੱਟ ਲੈਦੇ ਨੇ .
ਇਹਨਾਂ ਮਤਲਬ ਮਾਰਿਆਂ ਖਾਤਰ 'ਦਿਲ ' ਵੀ ਵਸਤੁ ਹੀ ਰਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ .
-੩-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਕੋਈ ਦਿਲਵਾਲਾ ਦਿਲ ਖਾਤਰ ਤੇ ਦਿਲਬਰ ਖਾਤਰ ਜਿਓੰਦਾ ਏ .
ਦਿਲਬਰ ਖਾਤਰ ਓਹ ਹੈ ਹੱਸਦਾ ,ਤੇ ਦਿਲਬਰ ਖਾਤਰ ਰੋਂਦਾ ਏ ,
ਜਾਗਦਾ ਦਿਲਬਰ ਦੀ ਖਾਤਿਰ ਤੇ ,ਦਿਲਬਰ 'ਸੁਫ੍ਨੀਂ' ਲੈ ਸੌਂਦਾ ਏ.
ਦਿਲਬਰ ਦੀ ਹਰ ਖੁਸ਼ੀ ਲਈ ਪਲ ਪਲ ਓਹੋ ਮਰ ਮਰ ਜਿਓੰਦਾ ਏ .
ਦਿਲਬਰ ਵੱਲੋਂ ਐਪਰ ਅਣਗੌਲਿਆ.  ਓਸਦਾ ਇਸ਼ਕ ਵੀ ਹੋ ਬਹਿੰਦਾ ਏ .
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੪-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਪਾਡਾ -ਪੁੱਤਰ ਪੜਨੇ ਪਾ ਕੇ ,ਮਾਪੇ ਸਮਝਣ ਗੰਗਾ ਨਹਾਤੇ 
ਪਾੜੇ-ਪੁੱਤ ਦੇ ਨਖਰੇ ਨੁਖਰੇ,ਮਰਕੇ -ਜਿਓੰਕੇ ਆਪ ਉਠਾ ਕੇ .
ਪਾੜੇ -ਪੁੱਤ ਦਾ ਖਰਚਾ  ਤੋਰਨ,ਮੋਟਾ ਪਾ ਕੇ ਮੋਟਾ ਖਾ ਕੇ .
ਪਾੜੇ ਪੁੱਤ ਦੇ ਲੀੜੇ -ਲੂੜੇ  ' ਮਹਿੰਗੇ ਦਰ੍ਜੀ ਤੋਂ ਸਵਾ ਕੇ ,
ਪਾੜੇ ਦੀ ਪਾੜਤ ਦੇ ਪਿਛੋਂ ,ਮਾ- ਪੇ ਦਬਕਾ ਵੀ ਸਹਿੰਦਾ ਏ .
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੫-
ਪੁੱਤਰਾਂ ਵਾਂਗ ਸੰਭਾਲੀਆਂ ਫਸਲਾਂ ,ਨਾਲ ਪਸੀਨੇ ਪਾਲੀਆਂ ਫਸਲਾਂ
ਆਸ ਉਮੀਦੀਂ ਢਾਲੀਆਂ ਫਸਲਾਂ ,ਫਸਲਾਂ ਸੋਨੇ -ਝਾਲੀਆਂ ਫਸਲਾਂ .
ਨੀਂਦਰਾ ਝਾਗ ਕੇ ਜਾਗ ਜਾਗ ਕੇ ਮਰ ਕੇ ਮਸਾਂ ਸੰਭਾਲੀਆਂ 
ਸਿਰੇ ਚੜਦੀਆਂ  ਵੇਖਿਆ ਨਾ ਮੈਂ ,ਆਖਰ ਪੱਕਣ -ਵਾਲੀਆਂ ਫਸਲਾਂ .
ਘਾਘ ਸ਼ਿਕਾਰੀ ਤਾਕ ਚ ਹਰ ਪਲ ,ਫਾਹੀ ਲੈ ਬਸ ਬਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੦- 

   
ਦੀਪ  ਜ਼ੀਰਵੀ 
9815524600

गुरुवार, 18 जून 2026

ਬਚਾਈਏ

ਸਹਿਚਾਰ ਨਾ ਗਵਾਈਏ 
ਸਤਿਕਾਰ ਨਾ ਗਵਾਈਏ
ਲੈ ਕੇ ਬੇ -ਵਿਸਾਹੀ - ਟੀਕਾ
ਏਤਬਾਰ ਨਾ ਗਵਾਈਏ

ਕਾਲੀ ਬੋਲੀ ਇਹ ਹਨੇਰੀ,
ਫਿਰੇ ਕਰਨ  ਉਜਾੜਾ।
ਤੁਸੀਂ ਅਸੀਂ ਸਾਰੇ 
ਕਿਰਦਾਰ ਨਾ ਗਵਾਈਏ

ਵੈਰੀ ਮੁੱਢੋਂ ਇਹੀ ਚਾਹਵੇ 
ਸਾਨੂੰ ਮੁੱਢ ਤੋਂ ਮੁਕਾਉਣਾ।
ਆਪਾਂ ਕੱਟੀ ਵੱਛੀ ਬੀਜ 
ਅਧਿਕਾਰ ਨਾ ਗਵਾਈਏ।

ਸਾਡੇ ਜ਼ਿਹਨ ਤੇ ਕਰ  
ਜੋ ਇਹ ਬੈਠਾ ਅਧਿਕਾਰ
 ਇਸ ਬਜ਼ਾਰ ਬਾਜ਼ੀ ਹੱਥੋਂ 
ਪਰਿਵਾਰ ਨਾ ਗਵਾਈਏ 

ਫਿਰ ਕਰ ਕੇ ਇਕੱਠੇ ਚੁੱਲ੍ਹੇ  
ਸਾਂਝੇ ਬਚ ਜਾਈਏ।
ਐਂਵੇ ਭੰਗ ਭਾਅ ਹੀ ਭਾਅ -ਜੀ 
ਜ਼ਰ ਦਾਰ ਨਾ ਗਵਾਈਏ

ਦੀਪ ਜ਼ੀਰਵੀ

सोमवार, 25 मई 2026

ਚੀਚੀ ਤੇ ਲਾ ਰੱਤ ,ਸ਼ਹੀਦ ਨਹੀਂ ਬਣ ਸਕਦੇ
ਰਣ ਤੱਤੇ ਵਿੱਚ ਮੋਮ ਦੇ ਬੁੱਤ ਨਹੀਂ ਖੜ੍ਹ ਸਕਦੇ।

ਉੱਲਰ ਉੱਲਰ ਉਲਾਰੂ ਸੋਚ
ਉੱਲਰਦੀ ਵਾਲੇ।
ਸੱਚ ਦੇ ਸ਼ੀਸ਼ੇ ਸਨਮੁੱਖ ਪਲ ਨਾ ਅੜ ਸਕਦੇ।

ਅਫਰਾ ਤਫਰੀ ਗ਼ਦਰ ਮਚਾਉਣਾ ਔਖਾ ਨਹੀਂ 
ਸੂਝ ਸੁਚੱਜੀ ਕ੍ਰਾਂਤੀ ਸਭ ਨਹੀਂ ਘੜ ਸਕਦੇ।

ਬਿਨੁ ਮਿਹਨਤ ਹੀ ਪਾਸ਼ ਕਲੋਨੀ ਕਬਜ਼ਾਉਣੇ।
ਮੂਲ ਮਿਹਨਤੀ ਦੇ ਸੁਫ਼ਨੇ ਨਹੀਂ ਘੜ ਸਕਦੇ।

ਅਕਲਾਂ ਵਾਲਿਓ ,ਕਲਮਾ ਵਾਲਿਓ ,ਸੋਚ: ਲਿਖੋ. 
ਦਬੜੂ ਘੁਸੜੂ ਕਲਮ ਕਾਰ ਨਹੀਂ ਬਣ ਸਕਦੇ ।

ਦੀਪ ਜ਼ੀਰਵੀ

रविवार, 24 मई 2026

दीप इक ने की रौशनी?

मैं चुप ही सही ,मैं चुप ही सही हूं।
मैं वो बात हूं ,आज तक अनकही हूँ।।

अंधेरे में अक्सर अंधेरे को छू कर
अंधेरे की अंधी कसम खा रही हूं।

मेरे पास है माल ज़र और जवानी।
मै नीयत हूं कब साफ सुथरी रही हूं।

मैं धारा हूँ सूखी किसी बे जुबां की
किसी की कलम से मैं अक्सर बही हूँ।

हुआ नाम दीप इक ने रौशन किया सब
मैं बाती हूँ जो रौशनी को जली हूं

दीप ज़ीरवी 

गुरुवार, 21 मई 2026

Dil...


दिल दिल है शीशा नहीं 
शीशे से भी नाजुक दिल ।

ये दिल दिल का साथी है 
ये दिल दिल का है कातिल ।


यार तुम्हारी बात कहू 
यार तुम्ही तो हो मेरे ।


तुम्ही हो जीवन मेरा ,
तुम्ही जीवन का हासिल ।

तेरे दिल की कहता हू 
तेरे दिल की सुनता हु
मेरे दिल की जाने न, 
क्यों हो मुझ से तू गाफिल
Deep Zirvi 

मंगलवार, 27 नवंबर 2012

...और तू है

 प्यार तेरा,बात तेरी याद  है बस  और तू है ;


साथ ना तू , पास तेरा प्यार है बस ...और तू है .

जैसे  मेरे देश में हैं बढ़ रहे ये  रोग शोक  ;


दिन ब दिन वैसे ही मन में  प्यार है बस ...और तू है .
-     


गुरुवार, 15 दिसंबर 2011

यह जाम तुम्हारी आँखों के..


यह जाम तुम्हारी आँखों के ,वह जाम उठाने न देते ;
तेरे गेसू तेरी चितवन ,मयखाने जाने न देते .

वो मादक मोहक अंगड़ाई ,जब हाथ उठा कर लेते हो ;
तन-मन पर जादू  छा जाए , यह तन-मन होश गंवा लेते .

मखमल से कोमल 'तन -मांसल ',और मन 'अतिकोमल भाव 'सा है ;
मैं जाम उठाऊँ भी तो क्या ,ये होश में आने न देते .


मयखाना मेरे पहलू में ,तो मैं मयखाने क्यों जाऊं
जिनको जाना हो वो जाएँ ,हम उनको ताने न देते 
दीप जीरवी
-

रात आप सपने में आए ;

 

रात आप सपने में आए ;
पलकों की कुटिया के नीचे
रखा आप को गले लगाए
रात आप सपने में आए.

-०-०-०-०-०-
आप थे ,मैं था,सांवली चुप थी
रात सलोनी सी गुपचुप थी ;
रात गई कर तारा तारा

आप में हम तो रहे समाए 
रात आप सपने में आए ;

-०-०-०-०-०--०-०-
पूनम रात में पूनम चाँद ही
था पहलू में मेरे लेटा
बदल ओट से पूनम चाँद ने
मेरे पूनम चाँद को देखा ;
देखा ,देख देख शर्माए
रात आप सपने में आए ;

-०-०-०-०-०-०-०-
 चन्दन चन्दन सब मनभावन
कंचन कंचन बदन सुहावन
तन कंचन व् मन चन्दन सा
सुकुचाते से तुम थे आए
रात आप सपने में आए ;
-०-०-०-०-०-०-०-
दीप जीरवी

रविवार, 11 दिसंबर 2011

महक उठेगी रात की रानी

महक उठेगी रात की रानी

तेरी वेणी में सज कर ही.

चंदनिया शीतल हो गी पर

तेरी काया से लग कर ही .





सुमन सुशोभित हों उप वन में

तेरे आँचल के छूते ही

मानस तल पर विविध छटाएं

बिखरें तुम को छू पल भर ही .



मन मयूर करे नृत्य सुहाना

पुलकित होता हर्षाता है

जब छाते हैं कुंतल

बस तेरे मुख के नभ पर ही



मन की सीमा से आगे भी

देखो कई असीम गगन हैं

सोच विहग है आतुर पल पल

मेरा मन सुख के पथ पर ही .

दीप ज़ीरवी 9815524600

मंगलवार, 15 नवंबर 2011

तेरी तस्वीर में शोखी , अदा है बलवा है ;


तेरी तस्वीर में शोखी , अदा है बलवा है ;
और तुझ में वफा है मुहब्बत का जलवा है
तेरी तस्वीर की रंगीनिया खो जाएँ भी;
उम्र का असर मुहब्बत पे न हो पाए गा;
हो गी ये नौजवान बरस बरस बीतें गे ,
हो गी ये नौजवान सरस सरस भीगें गे ;
'दिल नगर' आ के जरा देख लो अहिस्ता से
अपने रहने की जगह कितनी है शाइस्ता ये .
ख्वाब शीशे से भी नाज़ुक से हुआ करते है ;
इसलिए तुम से ये कहने से हम डरते हैं .
मेरी इस बात से वो ऐसे खफा न हो जाए ;
मेरी उस बात से वो  वैसे खफा न हो जाए.
अब तो उस के सिवा मैं  जाऊं भी कहाँ जाऊं
वो नजर आए है मुझ को जाऊं मैं जहाँ जाऊं   
 तेरी तस्वीर में शोखी , अदा है बलवा है ;
और तुझ में वफा है मुहब्बत का जलवा है
दीप जीर्वी 9815524600